ਪਿੰਡ ਪਹਾੜੀਪੁਰ (bhoa) ਦੇ ਲੋਕਾ ਦੀ 1950 ਤੋ ਲੈਕੇ ਹੁਣ ਤੱਕ ਦੇ ਹਾਲਤ ਪਹਿਲੇ ਵਾਂਗ ਹੀ ਹਨ – Adv Dalip Singh

#halkabhoa #pathankot #sujanpur #bhoa ਪਿੰਡ ਪਹਾੜੀਪੁਰ (bhoa) ਦੇ ਲੋਕਾ ਦੀ 1950 ਤੋ ਲੈਕੇ ਹੁਣ ਤੱਕ ਦੇ ਹਾਲਤ ਪਹਿਲੇ ਵਾਂਗ ਹੀ ਹਨ – Adv Dalip Singh Surajvanshi ਪਿੰਡ ਦੀਆ ਸਮੱਸਿਆ ਸੁਣ ਕੇ ਲੋਕਾ ਦੇ ਨਾਲ ਗੱਲ ਬਾਤ ਕੀਤੀ ਅਤੇ ਪਿੰਡ ਦਾ ਪੂਰਾ ਦੌਰਾ ਕੀਤਾ ਗਿਆ ਉਸ ਦੌਰਾਨ ਲੋਕਾ ਦੀਆ ਪਰੇਸ਼ਾਨੀਆ ਸੁਨਿਆ ਅਤੇ ਉਨ੍ਹਾ ਦੀ ਅਵਾਜ਼ ਪ੍ਰਸ਼ਾਨ ਤੱਕ ਪਹੁੰਚਾਉਣ ਦਾ ਵਾਇਦਾ ਕੀਤਾ ।